ਜਥੇ ਵਲੋਂ ਸ਼ੁਰੂ ਕੀਤਾ ਬਾਬਾ ਜ਼ੋਰਾਵਰ ਸਿੰਘ ਜੀ ਬਲੱਡ ਸੇਵਾ

ਜਥੇ ਵਲੋਂ ਸ਼ੁਰੂ ਕੀਤਾ ਬਾਬਾ ਜ਼ੋਰਾਵਰ ਸਿੰਘ ਜੀ ਬਲੱਡ ਸੇਵਾ

ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਜਥੇ ਵਲੋਂ ਬਾਬਾ ਜ਼ੋਰਾਵਰ ਸਿੰਘ ਜੀ ਬਲੱਡ ਸੇਵਾ ਵਟਸਐਪ ਗਰੁੱਪ ਸ਼ੁਰੂ ਕੀਤਾ ਹੋਇਆ ਹੈ ਜਿਸ ਰਾਹੀਂ ਲੋੜਵੰਦ ਨੂੰ ਕਿਸੇ ਤਰਾਂ ਦੀ ਬਲੱਡ ਦੀ ਲੋੜ ਹੋਵੇ ਤਾਂ ਉਹ ਜਥੇ ਦੇ ਸਿੰਘਾਂ ਕਿਸੇ ਵੀ ਟਾਇਮ ਸੂਚਿਤ ਕਰ ਕੇ ਖੂਨ ਪ੍ਰਾਪਤ ਕਰ ਸਕਦੇ ਹਨ |

ਕੁਛ ਸਿੰਘਾ ਦੇ ਨਾਮ ਅਤੇ ਮੋਬਾਈਲ ਨੰ ਹੇਠ ਲਿਖੇ ਹਨ ਜੀ |

  1. ਮਨਮੀਤ ਸਿੰਘ – 9855623425
  2. ਰਵਿੰਦਰ ਸਿੰਘ – 7508313197
  3. ਹੈਪੀ ਸਿੰਘ – 7888864653
  4. ਸਰਬਜੀਤ ਸਿੰਘ ਬੋਬੀ – 9888361967
  5. ਅਰਵੀ ਮਹਿਤਾ – 9888877979

Leave a Reply

Close Menu