previous arrow
next arrow
Slider

ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਜਥੇ ਵਲੋਂ
                                     
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

        ਗੁਰੂ ਸਾਹਿਬ ਦੀ ਅਪਾਰ ਕਿਰਪਾ ਦੁਆਰਾ ਆਪ ਜੀ ਦੀ ਅਸੀਸਾਂ ਨਾਲ ਇਹ ਜਥਾ ਨਿਸ਼ਕਾਮ ਹੈ| ਇਹ ਜਥੇ ਵਲੋਂ ਯਤਨ ਹੈ, ਜਿਨ੍ਹਾਂ ਹੋ ਸਕੇ ਕਾਰੋਬਾਰ ਨੂੰ ਕਰਦਿਆਂ ਅਤੇ ਆਪਣੇ ਪਰਿਵਾਰ ਵਿਚ ਵਿਚਰਦਿਆਂ ਹੋਇਆ, ਸਮੇ ਨੂੰ ਸਫਲ ਕਰਨ ਦਾ ਯਤਨ ਕਰਦੇ ਹਾ | ਆਪ ਜੀ ਵੱਲੋ ਦਿਤੀ ਹੋਈ ਸਤਿਕਾਰ ਵਜੋਂ ਕੀਰਤਨ ਦੀ ਭੇਟਾ ਵਿੱਚੋਂ ਗੁਰ ਸਾਹਿਬ ਦੀ ਅਸੀਸਾਂ ਦੇ ਨਾਲ ਇਹ ਮਾਇਆ ਜਾਂ ਕਿਸੇ ਗਰੀਬ ਦੇ ਘਰ ਦਾ ਰਾਸ਼ਨ ਜਾਂ ਬਚੇ ਦੀ ਫੀਸ ਜਾਂ ਕਿਸੇ ਲੋੜਵੰਧ ਰੋਗੀ ਦੀ ਦਵਾਈ ਤੇ ਨਾਲ ਹਰ ਸਾਲ ਸਰਦੀਆਂ ਦੇ ਦਿਨਾਂ ਵਿਚ ਪਿੰਡਾਂ ਵਿਚ ਆਂਗਣਵਾੜੀ ਸਕੂਲਾਂ ਵਿਚ ਗਰਮ ਕੱਪੜੇ ਅਤੇ ਬੂਟਾਂ ਦੀ ਸੇਵਾ ਇਹ ਜਥਾ ਆਪ ਦੀਆਂ ਅਸੀਸਾਂ ਨਾਲ ਕਰ ਰਿਹਾ ਹੈ |
ਇਸ ਸਭ ਦਾ ਲਿਖਣ ਦਾ ਇਕ ਇਕੋ ਮਨੋਰਥ ਹੈ | ਜੋ ਵੀ ਇਸ ਨੂੰ ਪੜ੍ਹੇ, ਆਪਣੇ ਇਲਾਕੇ, ਸ਼ਹਿਰ ਅਤੇ ਕਾਲੋਨੀ ਦੇ ਵਿਚ ਕੋਈ ਲੋੜਵੰਦ ਨਜਰ ਆਵੇ ਭਾਵੇਂ ਉਹ ਕਿਸੇ ਧਰਮ ਦਾ ਵੀ ਹੋਵੇ, ਜੇ ਤੁਸੀਂ ਗੁਰੂ ਦੀ ਕਿਰਪਾ ਦੇ ਨਾਲ ਸੇਵਾ ਕਰਨ ਦੀ ਸਮਰੱਥਾ ਰੱਖਦੇ ਹੋਵੋ ਤਾਂ ਅਗੇ ਵੱਧ ਕੇ ਸੇਵਾ ਕਰਨ ਦਾ ਯਤਨ ਕਰੋ, ਅਸੀਂ ਸਮਜਾਂਗੇ ਸਾਡਾ ਲਿਖਿਆ ਤੇ ਆਪ ਜੀ ਦਾ ਪੜ੍ਹਆ ਸਫਲ ਹੈ |
ਗੁਰੂ ਜੀ ਦਾ ਫੁਰਮਾਨ ਹੈ ਕੇ ਸਭ ਤੋਂ ਵੱਡੀ ਸੇਵਾ 
ਗਰੀਬ ਦਾ ਮੂੰਹ, ਗੁਰੂ ਦੀ ਗੋਲਕ” ਹੈ |

ਇਸ ਵੈੱਬ ਸਾਈਟ ਰਾਹੀਂ ਸਮੂਹ ਸਾਧ ਸੰਗਤ ਨਾਲ ਜੁੜਣ ਦਾ ਉਪਰਾਲਾ ਕਰਨ ਦੀ ਕੋਸ਼ਿਸ਼ ਹੈ |

ਭਾਈ ਗੁਰਵਿੰਦਰ ਸਿੰਘ (ਰਿੰਕੂ ਵੀਰ ਜੀ )

ਮੁਖ ਸੇਵਾਦਾਰ

ਸਮੂਹ ਮੈਂਬਰ ਸਹਿਬਾਨ

WhatsApp Image 2020-02-27 at 10.25.17 PM

ਭਾਈ ਗੁਰਿੰਦਰ ਸਿੰਘ ਜੀ

ਸੀਨਿਅਰ ਮੈਂਬਰ
ਭਾਈ ਸਾਹਿਬ ਦੀ ਉਮਰ 48 ਸਾਲ ਹੈ | ਭਾਈ ਸਾਹਿਬ ਤਨੋ ਮਨੋ ਜਥੇ ਵਿਚ ਕਾਫੀ ਸਮੇਂ ਤੋਂ ਸੇਵਾ ਕਰ ਰਹੇ ਹਨ |
bhupinder singh

ਭਾਈ ਭੁਪਿੰਦਰ ਸਿੰਘ ਜੀ

ਮੈਂਬਰ
ਭਾਈ ਸਾਹਿਬ ਦੀ ਉਮਰ 30 ਸਾਲ ਹੈ ਤੇ ਇਕ ਕਿਰਤੀ ਸਿੰਘ ਹੁੰਦਿਆਂ ਕਾਫੀ ਸਾਲਾਂ ਤੋਂ ਜਥੇ ਵਿਚ ਸੇਵਾ ਕਰ ਰਹੇ ਹਨ |
WhatsApp Image 2020-02-27 at 10.27.01 PM

ਭਾਈ ਜ਼ੋਰਾਵਰ ਸਿੰਘ ਜੀ

ਮੈਂਬਰ
ਭਾਈ ਸਾਹਿਬ ਦੀ ਉਮਰ 29 ਸਾਲ ਹੈ ਤੇ ਇਕ ਬਾਰਦਾਨਾ ਵਪਾਰੀ ਹਨ ਅਤੇ ਕਾਫੀ ਸਾਲਾਂ ਤੋਂ ਜਥੇ ਵਿਚ ਸੇਵਾ ਕਰ ਰਹੇ ਹਨ |
h

ਭਾਈ ਹਰਮਿੰਦਰ ਸਿੰਘ ਜੀ

ਮੈਂਬਰ
ਭਾਈ ਸਾਹਿਬ ਦੀ ਉਮਰ 30 ਸਾਲ ਹੈ ਤੇ ਰਿੰਕੂ ਵੀਰ ਜੀ ਦੇ ਨਾਲ ਹਾਰਮੋਨੀਅਮ ਤੇ ਸਾਥ ਦਿੰਦੇ ਹਨ ਅਤੇ ਕਾਫੀ ਸਾਲਾਂ ਤੋਂ ਜਥੇ ਵਿਚ ਸੇਵਾ ਕਰ ਰਹੇ ਹਨ |
gurmeet

ਭਾਈ ਰੂਮੀਤ ਸਿੰਘ ਜੀ

ਮੈਂਬਰ
ਭਾਈ ਸਾਹਿਬ ਦੀ ਉਮਰ 32 ਸਾਲ ਹੈ ਤੇ ਕਾਫੀ ਸਾਲਾਂ ਤੋਂ ਜਥੇ ਵਿਚ ਸੇਵਾ ਕਰ ਰਹੇ ਹਨ |
WhatsApp Image 2020-02-27 at 10.27.20 PM

ਭਾਈ ਮਨਵਿੰਦਰ ਸਿੰਘ ਜੀ

ਸੀਨੀਅਰ ਮੈਂਬਰ
ਭਾਈ ਸਾਹਿਬ ਦੀ ਉਮਰ 45 ਸਾਲ ਹੈ | ਭਾਈ ਸਾਹਿਬ ਇਕ ਕਿਰਤੀ ਸਿੰਘ ਨੇ ਅਤੇ ਕਾਫੀ ਸੇਵਾ ਵਿਚ ਹਿੱਸਾ ਪਾਉਂਦੇ ਹਨ |
inderpal singh member dob-18-4-1968-11

ਭਾਈ ਇੰਦਰਪਾਲ ਸਿੰਘ ਜੀ

ਸੀਨਿਅਰ ਮੈਂਬਰ
ਭਾਈ ਸਾਹਿਬ ਦੀ ਉਮਰ 53 ਸਾਲ ਹੈ | ਭਾਈ ਸਾਹਿਬ ਇਕ ਕਿਰਤੀ ਸਿੰਘ ਨੇ ਅਤੇ ਜਥੇ ਦੇ ਕਾਰਜਾਂ ਵਿੱਚ ਵੱਧ ਚੜ੍ਹ ਕਿ ਸੇਵਾ ਕਰਦੇ ਹਨ |
member dob-11-11-91

ਰੂਬਲ ਵੀਰ ਜੀ

ਮੈਂਬਰ
ਭਾਈ ਸਾਹਿਬ ਦੀ ਉਮਰ 27 ਸਾਲ ਹੈ | ਭਾਈ ਸਾਹਿਬ ਇਕ ਕਿਰਤੀ ਸਿੰਘ ਨੇ ਅਤੇ ਤਨ ਮਨ ਨਾਲ ਸੇਵਾ ਕਰਦੇ ਹਨ |
surjit singh member

ਭਾਈ ਸੁਰਜੀਤ ਸਿੰਘ ਜੀ

ਸੀਨਿਅਰ ਮੈਂਬਰ
ਭਾਈ ਸਾਹਿਬ ਦੀ ਉਮਰ 59 ਸਾਲ ਹੈ | ਭਾਈ ਸਾਹਿਬ ਇਕ ਕਿਰਤੀ ਸਿੰਘ ਨੇ ਅਤੇ ਕਾਫੀ ਸੇਵਾ ਵਿਚ ਹਿੱਸਾ ਪਾਉਂਦੇ ਹਨ |

ਜਥੇ ਵਲੋਂ ਚਲ ਰਹੀਆਂ ਮੁਖ ਸੇਵਾਵਾਂ

                                        ਸ਼ਬਦ ਗੁਰੁ ਸੁਰਤ ਧੁਨਿ ਚੇਲਾ |

Contact

  • Inside Chatiwind Gate
  • Tel.: +1 9
  • Mail : sarb4u@gmail.com

Links

Instagram Feed

© 2019, Elements Kit. All Rights Reserved